4.9/5
( 778+ reviews)
Features ਪੋਸ਼ਣ Poshan HealthPhone
ਇਸ ਵੀਡਿਓ ਦਾ ਉਦੇਸ਼ ਕੁਪੋਸ਼ਣ ਦੇ ਲੱਛਣਾਂ ਅਤੇ ਖਤਰਨਾਕ ਨਤੀਜਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੁਪੋਸ਼ਣ ਨੂੰ ਰੋਕਣ ਲਈ ਸਮੁਦਾਇ ਨੂੰ ਉਤਸਾਹਿਤ ਕਰਨਾ ਅਤੇ ਇੱਕ ਵਿਅਕਤੀ ਨੂੰ ਉਹਨਾਂ ਕੰਮਾਂ ਦੀ ਜਾਣਕਾਰੀ ਦੇਣਾ ਹੈ ਜੋ ਉਹ ਕਰ ਸਕਦਾ ਹੈ।1.
ਕੁਪੋਸ਼ਣ ਦੇ ਲੱਛਣ, ਨਤੀਜੇ ਅਤੇ ਰੋਕਥਾਮ2.
ਪ੍ਰਸਵ-ਪੂਰਵ: ਗਰਭ ਅਵਸਥਾ ਦੌਰਾਨ ਦੇਖਭਾਲ3.
ਛੇ ਮਹੀਨਿਆਂ ਬਾਅਦ ਸਤਨਪਾਨ ਅਤੇ ਭੋਜਨ4.
ਕੁਪੋਸ਼ਣ ਦੀ ਰੋਕਥਾਮ ਲਈ ਪ੍ਰਣ ਲਓਇਹ ਵਿਆਪਕ ਸਤਰ ਤੇ ਸਮੁਦਾਇ ਨੂੰ ਜਾਣਕਾਰੀ ਦੇਣ ਲਈ ਹੈ।ਤਿਆਰਕਰਤਾ: ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਯੂਨੀਸੈਫ਼ ਅਤੇ ਹੋਰ ਵਿਕਾਸ ਸੰਬੰਧੀ ਸਾਂਝੇਦਾਰਾਂ ਦੇ ਸਕ੍ਰਿਅ ਸਮੱਰਥਨ ਦੇ ਨਾਲ।http://healthphone.org
💪
Fitness Tracking
Track your workouts and monitor your health metrics.
Screenshots
See the ਪੋਸ਼ਣ Poshan HealthPhone in Action
Get the App Today
Download on Google Play
Available for Android 8.0 and above